ਮੈਨੁੰ ਓਹ ਵਿਰ੍ਸਾ ਮਿਲਿਆ ਹੈ ,ਜਿੱਥੇ ਗੱਲ ਹੁੰਦੀ ਸੋਹ੍ਣੀ ਮਹੀਵਾਲ ਦੀ,ਮੈਨੁੰ ਓਹ ਸੰਗੀਤ ਮਿਲਿਆ ਹੈ,ਜਿੱਥੇ ਅਵਾਜ਼ ਗੁੰਜੇ ਢੋਲ ਦੀ ਥਾਪ ਦੀਮੈਨੁੰ ਓਹ ਸੱਭਿਆਚਾuk ਵਰਗਾ ਦੇਸ਼ ਤਾਂ ਦਿੱਲ ਖਿੱਚਦਾ ਜ਼ਰੂਰ ਹੈ,ਪਰ ਆਪਨੇ ਵਤਨ ਦੀ ਮਿੱਟੀ ਦਾ ਕੁਝ ਵੱਖਰਾ ਸਰੂਰ ਹੈ
ਗੋਰੇ-ਕਾਲ਼ੇ ਲੋਕ ਇਸ ਮੁਲਕ 'ਚ ਪਾਏ ਜਾਂਦੇ ਨੇ,NIGHT SHIFTS ਲਗਾ ਕੇ ਯਾਰੋ pounds ਕਮਾਏ ਜਾਂਦੇ ਨੇ ......
pounds ਦੀਆਂ ਮਿੱਠੀਆਂ ਜੇਲਾਂ ਦੇ ਕੈਦੀ ਅਸੀ ਬਣਕੇ ਰਿਹ ਗਏ, ਦੇਸ ਹੋਇਆ ਪਰਦੇਸ ਜਾਂਦੀ ਵਾਰ AIRPORTਕਿਹਗਏ
ਰ ਮਿਲਿਆ ਹੈ,ਜਿੱਥੇ ਕਦਰ ਹੈ ਮਾਂ ਬਾਪ ਦੀ,ਮੇਰੇ ਮੁੰਹ ਵਿੱਚ ਪਾਣੀ ਆ ਜਾਂਦਾਂ ,ਗਲ ਸੁਣ੍ਕੇ ਮੱਕੀ ਦੀ ਰੋਟੀ ਤੇ ਸਾਗ ਦੀ,ਮੈਂ ਉਸ ਧਰ੍ਤੀ ਤੋਂ ਆਈ ਹਾਂ,ਜਿਥੇ ਸੰਤਾਲੀ ’ਚ ਵੰਡ ਹੋਈ ਸੀ ਪੰਜਾਬ ਦੀ,ਮੈਨੁੰ ਮਾਣ ਹੈ ਅਪ੍ਣੀ ਧਰ੍ਤੀ ਤੇ,ਮੈਂ ਹਾਂ ਧੀ ਪੰਜਾਬ ਦੀ.......ਸਾਡੇ ਵਰਗਾ ਯਾਰ: ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨੀ, ਜੇ ਰੱਬ ਨੂੰ ਧਿਆਉਦੇ ਤਾ ਰੱਬ ਲੱਭ ਜਾਣਾ ਸੀਐਨਾ ਚਿਰ ਕਿਸੇ ਮਰਾਸੀ ਦੇ ਗੁਆਂਡ ਚ੍ ਰਹਿਦੇ, ਤਾਂ ਮਿਤੱਰਾਂ ਨੇ ਗੌਣ ਲੱਗ ਜਾਣਾ ਸੀਚੱਕ ਕਤਾਬਾਂ ਜੇ ਪੜੇ੍ ਹੁੰਦੇ, ਹੁਣ ਤੱਕ ਮਿਤੱਰਾਂ ਨੇ DC ਲੱਗ ਜਾਣਾ ਸੀਮਾਪਿਆਂ ਦੇ ਆਖ਼ੇ ਲੱਗ ਵਿਆਹ ਜੇ ਕਰਵਾ ਲ਼ੈਦੇ, ਨੀ ਸੁੱਖ ਨਾਲ ਬੱਚਿਆਂ ਦਾ ਬਾਪੂ ਬਣ ਜਾਣਾ ਸੀਜਿਨਾ ਤੇਲ ਫੂਕਿਆ ਤੇਰੇ ਪਿਛੇ ਸੋਹਣੀਏ ਨੀ, ਉਨੇ ਦਾ ਤਾਂ ਮਿਤੱਰਾਂ ਦਾ ਪੰਪ ਲੱਗ ਜਾਣਾ ਸੀ........MORAL: DNT WASTE YOUR TIME ON GRLS... about me:ਸਾਡੇ ਵਰਗਾ ਯਾਰ ਲੋਕੀ ਲੱਬਦੇ ਫਿਰਨਗੇek wada tha ek waday
ke peeche, tu milega mujhe har gali har darwaje ke peechey ,tujse
pyar bahut kiya tha par ektu hi nahi tha mere janaze ke peechey"
suddenly the voice of boy came ......."ek wada tha har waday
ke peeche, main milega tujhe har gali har darwaje ke peechey
tune hi mudkar nahi dekhi, ek aur janaza tha tere janaze ke peeche