login
☆°ღ♥ღмoภєyღ♥ღ°☆ ツBค∂єรнคツ ਇਹ ਤੀਰ ਵਿਛੋੜੇ ਦਾ ਚੰਦਰਾ, ਜਿਨੁ ਲੱਗ ਜਾਂਦਾ ਓੁਹੀਅੋ ਜਾਣੇ

About

Description
wuz up pplz .. its .... lolz ... i luv makin frnd nd i have to best frnds nd they r aju nd sukh nd inder.. nd nothin more about me lolzz thts all about me m nic person but i can be bitchi at the same time lolz




______________$______________ _______$____$$$$$____$_______ _____$$___$$$$$$$$$___$$_____ __$$$$_____$$$$$$$_____$$$$__ _$$$$____$__$$$$$__$____$$$$_ $$$$____$___$$$$$___$____$$$$ $$$____$_____$$$_____$____$$$ $$$____$_____$$$_____$____$$$ $$$$____$___$$$$$___$____$$$$ _$$$$____$__$$$$$__$____$$$$_ __$$$$_____$$$$$$$_____$$$$__ ___$$$$___$$$$$$$$$___$$$$___ ___$$$$$$___$$$$$___$$$$$$___ _________$$___$___$$_________ __________$$__$__$$__________ ________$$$___$___$$$________ _________$$__$$$__$$_________


ਚੜੀ਼ ਜ਼ਵਾਨੀ ਪਈਆਂ ਫਿਕਰਾਂ, ਸਭ ਕੰਮੀ ਕਾਰੀ ਪੈ ਗਏ ਨੇ.....
ਕੋਈ ਟਾਵੇਂ ਟਾਵੇਂ ਮਿਲਦੇ ਨੇ, ਬਾਕੀ ਜਾ ਵਿਦੇਸ਼ਾਂ ਵਿਚ ਬਹਿ ਗਏ ਨੇ.......
ਕੱਚੀਆਂ ਪੱਕੀਆਂ ਵਾਲੇ ਉਹ ਪਿਆਰ ਗੁਆਚਣ ਲੱਗ ਪਏ ਨੇ,
ਮੈਥੋਂ ਮੇਰੇ ਯਾਰ ਗੁਆਚਣ ਲੱਗ ਪਏ ਨੇ"


ਹਨਾਂ ਨੂੰ ਚਾਹਿਆ ਵੀ ਪਰ ਇੰਜਹਾਰ ਨਾ ਕਰਨਾ ਨਹੀਂ ਆਇਆ. ਲੰਘ ਗਈ ਉਮਰ ਸਾਰੀ ਪਰ ਸਾਨੂੰ ਪਿਆਰ ਕਰਨਾ ਨਹੀਂ ਆਇਆ, ਉਹਨਾਂ ਨੇ ਮੰਗਿਆ ਵੀ ਕੁਝ ਤਾਂ ਜੁਦਾਈ ਮੰਗੀ, ਪਰ ਅਸੀਂ ਹਾਂ ਕੇ ਸਾਨੂੰ ਇਨਕਾਰ ਕਰਨਾ ਵੀ ਨਹੀਂ ਆਇਆ
ਜਿੰਨੂ ਬੁੱਲੇ ਦੀਆਂ ਕਾਫੀਆਂ ਨੇ ਨਿਹਾਰਿਆ ਏ,
ਜਿੰਨੂ ਸ਼ਿਵ ਦੇ ਗੀਤਾਂ ਨੇ ਸ਼ਿਗਾਰਿਆ ਏ,
ਜਿਸ ਚ' ਨਾਨਕ ਸਿੰਘ ਨੇ ਲਿਖਿਆ ਸੰਸਾਰ ਏ,
ਜਿਸ ਚੋਂ ਵਾਰਸ ਸ਼ਾਹ ਦਾ ਹੁੰਦਾ ਦੀਦਾਰ ਏ,
ਜਿਸ ਚੋਂ ਮਾਣਕ ਦੀ ਕਲੀਆਂ ਨੂੰ ਖੁਸ਼ਬੂ ਮਿਲੀ,
ਜਿਸ ਚ' ਚਾਤਿ੍ਕ ਦੀ ਕਵਿਤਾ ਖਿਲੀ,
ਜਿਸ ਦਾ ਅੱਜ ਵੀ ਟੋਹਰ ਨਵਾਬੀ ਏ,
ਇਹ ਮੇਰੀ ਮਾਂ ਬੋਲੀ ਪੰਜਾਬੀ ਏ।

ਜੱਨਤ ਨਾਲੋਂ ਸੋਹਣੀਆਂ ਮੇਰੇ "ਪਿੰਡ" ਦੀਆਂ ਗਲੀਆਂ,
ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,
ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,
ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ. . . .

ਮੈਂ ਵੇਖੀ ਦੁਨੀਆ ਰੱਜ ਕੇ,ਕੁਝ ਰਖਿਆ ਨਈਂ ਵਲੈਤਾਂ ਚ,
ਨਾਂ ਸਵਾਦ ਹੈ ੳਥੇ ਹੱਸਣ ਦਾ,ਨਾਂ ਸਵਾਦ ਹੈ ੳਥੇ ਰੋਣ ਦਾ,

ਲੱਖ ਸ਼ੁਕਰ ਕਰਾਂ ਮੈਂ ਰੱਬ ਦਾ ਕਿ,ਮੈਂਨੁੰ ਮਾਣ ਪੰਜਾਬੀ ਹੋਣ ਦਾ,
ਮੈਂਨੁੰ ਮਾਣ ਪੰਜਾਬੀ ਹੋਣ ਦਾ.....
............................
Lakh yaaran di yaari naalo, ik hanju di yaari changi.
Ishq di baazi jittan naalo, Ishq di baazi haari changi.
Dil di Dil vich rakkhan naalo, Dil di gall khilaari changi.
Je Duniya sadde pyaar di dushman, Eh duniya dilo visaari changi.
Rabba Ishq na koi kar baithe, Is chandre naalo har Bimaari Changi.......Hello, hi kehnde kehnde,
Asi FATEH bulani bhul gaye haan.
PUNJAB vich rehnde hoye,
Western culture utte dul gaye haan.
Aapne sutte VIRSE nu,
Ik vaar fer jagao,
Te saare gaj ke FATEH bulao,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ.
.....................................
.............................................

ਮੈਨੁੰ ਓਹ ਵਿਰ੍ਸਾ ਮਿਲਿਆ ਹੈ ,
ਜਿੱਥੇ ਗੱਲ ਹੁੰਦੀ ਸੋਹ੍ਣੀ ਮਹੀਵਾਲ ਦੀ,
ਮੈਨੁੰ ਓਹ ਸੰਗੀਤ ਮਿਲਿਆ ਹੈ,
ਜਿੱਥੇ ਅਵਾਜ਼ ਗੁੰਜੇ ਢੋਲ ਦੀ ਥਾਪ ਦੀ
ਮੈਨੁੰ ਓਹ ਸੱਭਿਆਚਾਰ ਮਿਲਿਆ ਹੈ,
ਜਿੱਥੇ ਕਦਰ ਹੈ ਮਾਂ ਬਾਪ ਦੀ,
ਮੇਰੇ ਮੁੰਹ ਵਿੱਚ ਪਾਣੀ ਆ ਜਾਂਦਾਂ ,
ਗਲ ਸੁਣ੍ਕੇ ਮੱਕੀ ਦੀ ਰੋਟੀ ਤੇ ਸਾਗ ਦੀ,
ਮੈਂ ਉਸ ਧਰ੍ਤੀ ਤੋਂ ਆਈ ਹਾਂ,
ਜਿਥੇ ਸੰਤਾਲੀ ’ਚ ਵੰਡ ਹੋਈ ਸੀ ਪੰਜਾਬ ਦੀ,
ਮੈਨੁੰ ਮਾਣ ਹੈ ਅਪ੍ਣੀ ਧਰ੍ਤੀ ਤੇ,
ਮੈਂ ਹਾਂ ਧੀ ਪੰਜਾਬ ਦੀ.......


ਸਾਡੇ ਵਰਗਾ ਯਾਰ: ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨੀ, ਜੇ ਰੱਬ ਨੂੰ ਧਿਆਉਦੇ ਤਾ ਰੱਬ ਲੱਭ ਜਾਣਾ ਸੀ
ਐਨਾ ਚਿਰ ਕਿਸੇ ਮਰਾਸੀ ਦੇ ਗੁਆਂਡ ਚ੍ ਰਹਿਦੇ, ਤਾਂ ਮਿਤੱਰਾਂ ਨੇ ਗੌਣ ਲੱਗ ਜਾਣਾ ਸੀ
ਚੱਕ ਕਤਾਬਾਂ ਜੇ ਪੜੇ੍ ਹੁੰਦੇ, ਹੁਣ ਤੱਕ ਮਿਤੱਰਾਂ ਨੇ DC ਲੱਗ ਜਾਣਾ ਸੀ
ਮਾਪਿਆਂ ਦੇ ਆਖ਼ੇ ਲੱਗ ਵਿਆਹ ਜੇ ਕਰਵਾ ਲ਼ੈਦੇ, ਨੀ ਸੁੱਖ ਨਾਲ ਬੱਚਿਆਂ ਦਾ ਬਾਪੂ ਬਣ ਜਾਣਾ ਸੀ
ਜਿਨਾ ਤੇਲ ਫੂਕਿਆ ਤੇਰੇ ਪਿਛੇ ਸੋਹਣੀਏ ਨੀ, ਉਨੇ ਦਾ ਤਾਂ ਮਿਤੱਰਾਂ ਦਾ ਪੰਪ ਲੱਗ ਜਾਣਾ ਸੀ........
MORAL: DNT WASTE YOUR TIME ON GRLS...

about me:
ਸਾਡੇ ਵਰਗਾ ਯਾਰ ਲੋਕੀ ਲੱਬਦੇ ਫਿਰਨਗੇ...........


ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ,
ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ,

ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ,
ਤੇ ਕਈ ਸਾਡੇ ਰਾਹਾਂ 'ਚ ਫੁਲ ਨੇ ਵਛਾਈ ਫਿਰਦੇ,

ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ,
ਕਈ ਮੰਗਦੇ ਨੇ ਮੌਤ ਮੇਰੀ
ਤੇ ਕਈ ਅਪਣੀ ਉਮਰ ਵੀ ਮੇਰੇ ਨਾਮ ਲਿਖਾਈ ਫਿਰਦੇ

ਬਸ ਐਨੀ ਕੁ ਮਿਹਰ ਚਾਹੀਦੀ...
ਅਸੀ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ..
ਜੇ ਪੀਂਦੇ ਹੋਈਏ ਸ਼ਰਾਬ,ਹਥ੍ਥੋਂ ਪੈੱਗ ਖੋਣ ਵਾਲੀ ਚਾਹੀਦੀ..
ਯਾਰ ਬੜੇ ਸੌਖੇ ਰਹਿੰਦੇ ਆ,ਕੋਈ ਸਤਾਉਣ ਵਾਲੀ ਚਾਹੀਦੀ..
ਬਹੁਤ ਸੌਂ ਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ ..
ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ..
ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ ..... """""

ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ,
ਜਿਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।

ਆਪਣਿਆਂ ਤੋ ਟੁੱਟ ਕੇ ਜਿਹੜਾ ਬਣਜੇ ਹੋਰਾਂ ਦਾ,
ਕਾਹਦਾ ਮਾਣ ਪਤੰਗਾ ਨੂੰ ਵੇ ਕੱਚੀਆਂ ਡੋਰਾਂ ਦਾ,
ਜਿਹੜੀ ਇਕ ਦੀ ਹੋ ਕੇ ਰਹਿ ਜੇ ਨਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।

ਲੋਕਾਂ ਪਿਛੇ ਲੱਗਕੇ ਆਪਣੇ ਘਰ ਨਹੀਂ ਪੱਟੀਦੇ,
ਪਿਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ,
ਜਿਹੜਾ ਰੀਝਾਂ ਨਾਲ ਪਿਰੋਇਆ ਹਾਰ ਤਾਂ ਉਹਨੂੰ ਕਹਿਂਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।
ਸੱਜਣਾਂ ਦੇ ਲਈ ਵਾਧਾ ਘਾਟਾ ਜਰਨਾ ਪੈਂਦਾ ਏ,
ਕਦੇ-ਕਦੇ ਜਿੱਤ ਕੇ ਹਰਨਾ ਪੈਂਦਾ ਏ,
ਜਿਹੜੇ ਮੁੱਖ ਤੇ ਹਰ ਪੱਲ ਹਾਸਾ ਸ਼ਿਗਾਰ ਤਾਂ ਉਹਨੂੰ ਕਹਿੰਦੇ ਨੇ
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ। !!!!!!




ਸ਼ੇਰਾਂ ਦੇ ਡੇਰਿਆਂ ਤੇ ਅਜ ਗਿੱਦੜ ਕਰਨ ਕਲੋਲਾਂ ਹਥ ਧਰਕੇ ਕਾਲਜੇ ਤੇ ਮੈਂ ਤਾਂ ਦਿਲ ਦੇ ਵਰਕੇ ਫੋਲਾਂ ਧਰਤੀ ਪੰਜਾਬ ਦੀ ਇਹ ਬੋਲੀ ਭਰ-ਭਰ ਕੇ ਹਟਕੋਰੇ ਮੇਰੀ ਹਿਕ ਤੇ ਦਿੱਲੀਏ ਨੀਂ-ਨੀਂ ਤੂੰ ਹੋਰ ਮਾਰ ਨਾਂ ਲੋਹੜੇ! ਤੇਰੀ ਪੱਤ ਦੀ ਰਾਖੀ ਨੀਂ ਮੇਰੇ ਕੁੱਖ ਦੇ ਜਾਇਆਂ ਕੀਤੀ ਅੱਜ ਕੱਢ ਕੇ ਮੱਤਲਬ ਨੂੰ ਨੀਂ ਤੂੰ ਧਾਰ ਲਈ ਬਦਨੀਤੀ ਇਹ ਸਾਡੇ ਦਿਨ ਜੋ ਖੁਸ਼ੀਆਂ ਦੇ ਨੀਂ ਤੂੰ ਗਮੀਆਂ ਦੇ ਵਿੱਚ ਰੋੜੇ ਮੇਰੀ.. ਜੋ ਤੇਰੇ ਹਾਕਮ ਨੇਂ ਮਾਤ ਹੈ ਮੀਰ ਮੰਨੂ ਨੂੰ ਪਾਉੰਦੇ ਕਰ ਫਾਇਰ ਗੋਲੀਆਂ ਦੇ ਫਿਰਦੇ ਥਾਂ-ਥਾਂ ਮੌਤ ਨਚਾਉੰਦੇ ਸਿੰਘਾਂ ਨਿਰਦੋਸ਼ਿਆਂ ਦੇ ਨਿੰਬੂਆਂ ਵਾਂਗਰ ਖੂਨ ਨਿਚੋੜੇ ਮੇਰੀ.. ਪੰਜਾਬ ਦੇ ਜੰਮਿਆਂ ਨੇਂ ਕਦੇ ਨਹੀਂ ਈਨ ਕਿਸੇ ਦੀ ਮੰਨੀ ਜਾਲਮ ਦੀ ਧੌਣ ਸਦਾ ਲੜ੍ਹਕੇ ਵਿੱਚ ਮੈਦਾਨ ਦੇ ਭੰਨੀ ਜਾਬਰ ਦੀ ਘੰਡੀ ਨੂੰ ਖਾਲਸਾ ਮੁਰਗੇ ਵਾਂਗ ਮਰੋੜੇ ਮੇਰੀ ... ****************************** ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨੀ, ਜੇ ਰੱਬ ਨੂੰ ਧਿਆਉਦੇ ਤਾ ਰੱਬ ਲੱਭ ਜਾਣਾ ਸੀ ਐਨਾ ਚਿਰ ਕਿਸੇ ਮਰਾਸੀ ਦੇ ਗੁਆਂਡ ਚ੍ ਰਹਿਦੇ, ਤਾਂ ਮਿਤੱਰਾਂ ਨੇ ਗੌਣ ਲੱਗ ਜਾਣਾ ਸੀ ਚੱਕ ਕਤਾਬਾਂ ਜੇ ਪੜੇ੍ ਹੁੰਦੇ, ਹੁਣ ਤੱਕ ਮਿਤੱਰਾਂ ਨੇ Dc ਲੱਗ ਜਾਣਾ ਸੀ ਮਾਪਿਆਂ ਦੇ ਆਖ਼ੇ ਲੱਗ ਵਿਆਹ ਜੇ ਕਰਵਾ ਲ਼ੈਦੇ, ਨੀ ਸੁੱਖ ਨਾਲ ਬੱਚਿਆਂ ਦਾ ਬਾਪੂ ਬਣ ਜਾਣਾ ਸੀ ਜਿਨਾ ਤੇਲ ਫੂਕਿਆ ਤੇਰੇ ਪਿਛੇ ਸੋਹਣੀਏ ਨੀ, ਉਨੇ ਦਾ ਤਾਂ ਮਿਤੱਰਾਂ ਦਾ ਪੰਪ ਲੱਗ ਜਾਣਾ ਸੀ........ ***************************** ਪਤਾ ਨਹੀਂ ਇਹ ਮਨ ਕੀ ਸਾਥੋਂ ਕਰਵਾਉਣਾ ਚਾਹੁੰਦਾ ਹੈ ਕਿਉਂ ਇਹ ਹਰ ਇਕ ਸੋਹਣੀ ਚੀਜ਼ ਨੂੰ ਅਪਨਾਉਣਾ ਚਾਹੁੰਦਾ ਹੈ ਹੈ ਭਾਵੇਂ ਸਭ ਕੁਝ ਕੋਲ ਇਸਦੇ ਪਰ ਅਜੇ ਵੀ ਪਤਾ ਨਹੀਂ ਕੀ ਪਾਉਣਾ ਚਾਹੁੰਦਾ ਹੈ` ਅਸੀਂ ਰਹਿਣਾ ਚਾਹੁੰਦੇ ਹਾਂ ਆਜ਼ਾਦ ਪਰ ਲਗਦਾ ਇਹ ਚੰਦਰਾ ਸਾਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ ਪਤਾ ਨਹੀਂ ਕੀ ਸਾਥੋਂ ਇਹ ਕਰਵਾਉਣਾ ਚਾਹੁੰਦਾ ਹੈ....... *********************


BAAGI NAAM SADA,
BAAGI KAUM SAADI,
SAADA BAAGIAN NAAL VIHAR LOKO.
GURU DASHMESH BAAGI,
NALUA VEER BAAGI,
SAADA BAAGI PANTH PARIVAR LOKO.
BHAGAT SINGH BAAGI, UDHAM SINGH BAAGI,
SAADA BAAGI SI BHINDRAN WALA SARDAR LOKO.
ASSI ‘RAHIYE SDAA BAAGI’ KHALSA JI,
HUN BAAGIAN TO KAMBHU SARKAR LOKO.
“RAJ KAREGA KHALSA”



hai sohnaya...............
hai sohnaya oye sada akhian ch neer hunda...
mawan bina putra da oye kahda dunia te jeen hunda oye kahda dunia te jeen hunda..............
hai sohneya..........
hai sohneya oye bhawe hor sara jag wasda oye bhawe jag wasda...
sara jag kehnda eh oye ma de paira hetha rabb wasda oye ma de pairan hetha rabb wasda....


pounds ਦੀਆਂ ਮਿੱਠੀਆਂ ਜੇਲਾਂ ਵਿੱਚ ਫਸੇ, ਹੁਣ ਲੜਦੇ ਹਾਂ ਕੇਸ ਤਕਦੀਰਾਂ ਦੇ....
ਔਖੇ ਵੇਲੇ ਯਾਦ ਕਰ ਲਈ ਦਾ ਆਪਣਿਆਂ ਨੂੰ, ਤੇ ਕਰ ਲਈਦੇ ਯਾਦ ਬੋਲ ਫਕੀਰਾਂ ਦੇ....

"ਜਿਹੜੇ ਘੁੱਮਦੇ ਸੀ ਸਾਰੀ ਸਾਰੀ ਰਾਤ, ਹੁਣ ਅਸੀ ਉਹ ਨਾ ਰਹੇ....
ਜਿਹੜੇ ਸੌਂਦੇ ਸੀ ਸਾਰਾ ਸਾਰਾ ਦਿਨ,ਹੁਣ ਅਸੀ ਉਹ ਨਾ ਰਹੇ...."

ਸਾਨੂੰ ਵੀ ਵਤਨ ਦੀ ਯਾਦ ਆਉਂਦੀ ਰਿਹੰਦੀ ਏ , ਜਦ ਵੀ ਸੁਪਨੇ ਵਿੱਚ ਮਾਂ ਕੋਈ ਤਰਲੇ ਪਾਉਂਦੀ ਰਿਹੰਦੀ ਏ.....
ਸੱਜਣ-ਬੇਲੀ-ਯਾਰ ਤਾਂ ਚੇਤੇ ਆ ਹੀ ਜਾਂਦੇ ਨੇ, ਭੈਣ-ਭਰਾ ਦੇ ਪਿਆਰ ਵੀ ਚੇਤੇ ਆ ਹੀ ਜਾਂਦੇ ਨੇ.........

uk ਵਰਗਾ ਦੇਸ਼ ਤਾਂ ਦਿੱਲ ਖਿੱਚਦਾ ਜ਼ਰੂਰ ਹੈ,ਪਰ ਆਪਨੇ ਵਤਨ ਦੀ ਮਿੱਟੀ ਦਾ ਕੁਝ ਵੱਖਰਾ ਸਰੂਰ ਹੈ
ਗੋਰੇ-ਕਾਲ਼ੇ ਲੋਕ ਇਸ ਮੁਲਕ 'ਚ ਪਾਏ ਜਾਂਦੇ ਨੇ,NIGHT SHIFTS ਲਗਾ ਕੇ ਯਾਰੋ pounds ਕਮਾਏ ਜਾਂਦੇ ਨੇ ......
pounds ਦੀਆਂ ਮਿੱਠੀਆਂ ਜੇਲਾਂ ਦੇ ਕੈਦੀ ਅਸੀ ਬਣਕੇ ਰਿਹ ਗਏ, ਦੇਸ ਹੋਇਆ ਪਰਦੇਸ ਜਾਂਦੀ ਵਾਰ AIRPORTਕਿਹਗਏ



ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।
ਤੈਨੂੰ ਦਿੱਤੇ ਸੀ ਜੋ ਖੱਤ ਭਾਂਵੇ ਪਾੜ ਦਿੱਤੇ ਹੋਣੇ,
ਜਿਹੜੇ ਦਿੱਤੇ ਸੀ ਤੋਹਫੇ, ਉਹ ਵੀ ਹਾੜ ਦਿੱਤੇ ਹੋਣੇ,
ਪਰ ਉਹਨਾਂ ਯਾਦਾਂ ਦੀ ਅੱਗ 'ਚ ਤੂੰ ਵੀ ਸੜਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਜਿਥੇ ਬੈਠਕੇ ਇਕਠੇ ਕਦੇ ਹੱਸਦੇ ਸੀ ਹੁੰਦੇ,
ਇਕ ਦੂਜੇ ਤਾਂਈ ਹੀਰ ਰਾਂਝਾ ਦੱਸਦੇ ਸੀ ਹੁੰਦੇ,
ਹੁਣ ਉਹਨਾਂ ਰਾਹਵਾਂ ਤੇ ਕਿੰਝ ਪੈਰ ਧਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਜੇ ਨੀ ਕੀਤੀ ਬੇਵਫਾਈ, ਤੈਥੋਂ ਵਫਾ ਵੀ ਨਾ ਹੋਈ,
ਜੀਹਦੀ ਐਡੀ ਸੀ ਸਜ਼ਾ, ਸਾਥੋਂ ਖਤਾ ਵੀ ਨਾ ਹੋਈ,
ਹੁਣ ਮੇਰੇ ਵਾਂਗੂੰ ਤੁੰ ਵੀ ਨਿਤ ਮਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।


MAIN TASVIR HA DARDA DI,,
MERE JAKHMA TE DAWA LAVI NA,,
TERA DAMAN JAKHMI HO JANA,,
MERE NAAL MOH PAVI NA,,
ASI MUK JANA RAAT VANGU,,
KISE SHURU KITI BAAT VANGU,,
SAHAN DI TUTT DOR JAANI,,
SAADI TU KHAIR MANAVI NA,,
IS ZINDAGI DE KHAT UTTE SIRNAVA HAI BAS KABRAAN DA,,
KITE YAAD "SAADI" AA JAVE NAINA CHON NEER BAHAVI NA...............

paise di iss duniya wich,
kade koi kise da na ban sakda,

har passe dhokhe hi dhokhe han,
koi chah ke vi ena ton na bach sakda,

aapne aapnea nu hi thag de ne,
par thag thag ke koi nahi rajj sakda,

insaniyat da ure mul koi na,
ure banda vi har tha wik sakda,

pyar mohhabat pare mann da tan pata nahi,
"TAN" chahon tan h
Basic
gender
Female
relationship
Single
birthday
January 02, 1901
Interests
talents
Hmmm>>> IdK m A GooD lieR sO bE cArE FuL >>LoLz
Entertainment
music
PuNjAbI , HiP HoP, RaP, nD Rn'B nD aLL oThEr kInD.. BiG FaN oF SaD mUsIc SpEcIAly pUnJaBi SaD sOnGs
artists
Hmmmmmmmm>>> DoEsNt MaTTeR aS LoNg I LiKe ThE sOnG
movies
hmmm>>> aLL tHE OnE CaN mAkE mE SiTE LOLZ
tv shows
hmmm TO BoRiNg
actors
Hmmm... My SeLf... m My FaV... LoLzz
Custom
ShAnNo
ਤੇਰੇ ਵੱਖ ਹੋਣ ਦੀ ਤਰੀਕ ਮੈਨੂੰ ਯਾਦ ਏ, ਆਖਰੀ ਸਲਾਮ ਹਾਲੇ ਤੀਕ ਮੈਨੂੰ ਯਾਦ ਏ
RssFeed

Featured Song

To listen to music and watch video on imeem, you'll need at least Macromedia Flash Player 9 and JavaScript enabled in your browser.

Recent Media

Puniyan Da Chan - Balkar Sidhu
(Duration: 6:48)
Oct 8th, 3:44pm
Chann Chananian Raatan - Balkar Sidhu
(Duration: 6:01)
Oct 8th, 3:44pm
Lagi Tere Magar Firan - Rani Randeep
(Duration: 6:21)
May 14th, 5:39pm
01_Tera_Naam @ VipJaTT.Com - Money lolz
(Duration: 4:16)
May 14th, 5:39pm
Furrr... - Raj Brar
(Duration: 4:14)
May 14th, 5:33pm
Ronwa Tenu Yaad Karke - Asif Khan
(Duration: 4:33)
Mar 1st, 11:58pm
Saroor - Sukh Sarkaria
(Duration: 5:39)
Feb 19th, 12:08am
Ishque da Rog.wma
(Duration: 4:03)
Feb 19th, 12:07am

Favorites

Listen to ☆°ღ♥ღмoภєyღ♥ღ°☆'s favorite songs
Sadeyan Paran (Acoustic). - Dj-Silent Tears
(Duration: 4:49)
Jul 14th, 9:03pm
Ishqe Di Chor - Manmohan Warris
(Duration: 5:46)
Jun 16th, 2:46pm
sajan milde harjit harman.wma - lovedip
(Duration: 4:43)
Mar 4th, 8:35pm

Profile Comments

Oct 9th, 5:33pm
Oct 9th, 2:10pm
Downlaod in mp3 song New punjabi song jaan .. hi what song yaar i just love the for the upload ...

http://music.cooltoad.com/music/song.php?id=452319
Oct 1st, 5:03am
WOW WOW WOW WHAT PUNJABI SONG YAAAAAAAR .. ops %100 100
Jul 9th, 11:20pm
hello kidan jinda e yaan bhog pegea tera??
Jul 8th, 12:04pm
hiiiiiiiiiiii
Apr 1st, 4:22pm
kidan kamlo kithe busy rehndi aj kal ??
Mar 29th, 6:25pm
lol yaa tang ta krne hi aa naale net fast v rahuga :D
Mar 27th, 5:35pm
oh ha disprin ya koi hor pain killer v mainu rab ne hi lea ke deni fer
Mar 25th, 3:22am
lol chal naal hi le jawi tu le k te jaaa
Mar 24th, 4:46am
koi na koi na tu jaa ta sahi fer asi v ape ajange