login
PUTT_J4TT4N_DE_T4W33T4N_ W4L3 ਓਮਰਾਂ ਦੇ ਸਾਥ ਤੇਤੌ ਕੀ ਨਿਭਣੇ ਨੀ ਤੂੰ ਨਿੱਕੀ -2 ਗੱਲ ਤੇ ਰੁਸ ਜਾਨੀ ਏ

About

Description
ਤੁਹਾਨੂੰ ਸੂਚਿਤ ਕੀਤਾ ਜਾਦਾ ਹੈ ਕੇ ਕਿਰਪਾ ਕਰਕੇ ਸਮੇ ਸਮੇ ਸਿਰ ਆਪਣਾ ਹਾਲ ਚਾਲ ਦਸ ਦਿਆ ਕਰੋ ਨਹੀ ਤਾਂ ਫਿਰ delete ਕਰ ਦਿਤੇ ਜਾਵੋਗੇ.........................ਅਣਖ ਨਾਲ ਜੇ ਜਿਊਣਾ ਤਾਂ ਗੁਰੂ ਦੀ ਮੇਹਰ ਜ਼ਰੂਰੀ ਏ, ਕਰਨੀ ਜੇ ਬਦਮਾਸ਼ੀ ਤਾਂ ਦਿਲ ਸ਼ੇਰ ਜ਼ਰੂਰੀ ਏ ਲੜਨ ਤੋਂ ਪਹਿਲਾਂ ਅੱਖ ਦੇ ਵਿੱਚ ਮੜਕ ਜ਼ਰੂਰੀ ਏ, ਪਿਆਰ ਪਾਉਣ ਤੋਂ ਪਹਿਲਾਂ ਯਾਰ ਦੀ ਪਰਖ ਜ਼ਰੂਰੀ ਏ........... ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ, ਇਥੇ ਲਫਜਾਂ ਦੀ ਕੋਈ ਘਾਟ ਨਹੀਂ..... ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ, ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ..... ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ, ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ..... ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ, ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ ..... Jatt di pasand jatt ne viahoni aa yaari la k picha nahio hattda ni mar juga putt jatt da. yaari la k jehde mukh mod jande ne ni asii uhna vicho nhi. ankh de nal banda maar dayida, landi vuchi nu te kol khanghan v nahi dinde ankhi putt sardaran da....burrahhhhhhhhhhhhhhhhhhhhhhhhhhhhh +++++++++++++++++++++++++++++++++++ Bari koshish kiti sohneya ve tere kol kol rehan di, tere dil diya gallan sunnan di, tainu apne dil diya kehan di, kina sokha keh gayi ae, pa le aadat mere bin rehan di

ਟੌਰ ਰੱਖੀਦੀ ਨਵਾਬੀ,
ਨਹੀਓਂ ਕਰੀਦੀ ਖਰਾਬੀ,
ਅਜਮਾਕੇ ਵੇਖ ਲਓ. . . .

....ਯਾਰੀ ਜਿੱਥੇ ਅਸਾਂ ਲਾਈ,
ਸਦਾ ਤੋੜ ਨਿਭਾਈ,
ਇਹ ਇਤਿਹਾਸ ਦੀ ਸੱਚਾਈ,
ਅਜਮਾਕੇ ਵੇਖ ਲਓ....

....ਡੱਬ ਰੱਖੀ ਪਿਸਤੌਲ,
ਪੈਂਦੇ ਵੈਰੀਆਂ ਦੇ ਹੌਲ,
ਨਹੀਓ ਕਰਦੇ ਮਖੌਲ,
ਅਜਮਾਕੇ ਵੇਖ ਲਓ....

....ਜਿੱਥੇ ਲਾਉਂਦੇ ਆ ਪਰੀਤ,
ਮਾੜੀ ਰੱਖੀਦੀ ਨੀ ਨੀਤ,
ਸਾਡੇ ਪੁਰਖਾਂ ਦੀ ਰੀਤ,
ਅਜਮਾਕੇ ਵੇਖ ਲਓ....

....ਅਸੀਂ ਗੱਭਰੂ ਜਵਾਨ,
ਕਰੀਏ ਫਤਿਹ ਹਰ ਮੈਦਾਨ,
ਸਾਡੀ ਵੱਖਰੀ ਏ ਸ਼ਾਨ,
ਅਜਮਾਕੇ ਵੇਖ ਲਓ....

....ਲਏ ਜੀਹਨਾਂ ਜਾਣਕੇ ਪੰਗੇ,
ਸੱਭ ਕੀਲੀ ਉੱਤੇ ਟੰਗੇ,
ਕਦੇ ਮੁੱੜਕੇ ਨਾ ਖੰਘੇ,
ਅਜਮਾਕੇ ਵੇਖ ਲਓ...

....ਸਾਡੀ ਵੀਰਾਂ ਨਾਲ ਸਰਦਾਰੀ,
ਇਹ ਜਾਣੇ ਦੁਨੀਆਂ ਸਾਰੀ,
ਨਹੀਓਂ ਕਰੀਦੀ ਗੱਦਾਰੀ,
ਅਜਮਾਕੇ ਵੇਖ ਲਓ....

....ਵੈਰ ਪਾਈਏ ਸਦਾ ਝੱਟ,
ਸੱਖਤ ਚੋਬਰਾਂ ਦੇ ਪੱਟ,
ਨਹੀਓਂ ਕਿਸੇ ਨਾਲੋਂ ਘੱਟ,
ਅਜਮਾਕੇ ਵੇਖ ਲਓ....

....ਰੋਅਬ ਪਾਈਦਾ ਨੀ ਫੋਕਾ,
ਕੱਢ ਵੇਖੋ ਲੇਖਾ-ਜੋਖਾ,
ਕਦੀ ਕਰੀਦਾ ਨੀ ਧੋਖਾ,
ਅਜਮਾਕੇ ਵੇਖ ਲਓ....


....ਸਾਡੇ ਗੀਤ ਆ ਅਵੱਲੇ,
ਕਰ ਦਿੰਦੇ ਬੱਲੇ-ਬੱਲੇ,
ਹੋ ਨਹੀਓਂ ਕਿਸੇ ਨਾਲੋਂ ਥੱਲੇ


ਕਈ ਵਾਰ ਸੋਚਿਆ ਭੁੱਲ ਜਾਵਾਂ,
ਕੱਢ ਦਵਾਂ ਦਿਲ ਚੋਂ ਯਾਦ ਤੇਰੀ,
ਪਰ ਰਹੀ ਨਾਕਾਮ ਹਰ ਕੋਸ਼ਿਸ਼ ਤੇ,
ਤੂੰ ਤਾ ਰੂਹ ਦੀ ਇੱਕ ਖੁਰਾਕ ਜਿਹਾ.........
ਕਦੀ ਮੋਕਾ ਮਿਲਿਆ ਤਾਂ ਪੁਛੂੰਗ
ਕੀ ਮਜਬੂਰੀ ਸੀ ਇਨਕਾਰ ਲਈ,
ਸਾਡੀ ਜਿੰਦਗੀ ਬਣਾਤੀ ਸਮੂੰਦਰ ਜਹੀ,
ਨਾ ਆਰ ਜਿਹੀ,ਨਾ ਪਾਰ ਜਿਹੀ..........
ਸਿਵਿਆਂ ਵਿੱਚ ਜੱਦ ਜਾਵਾਂ
ਅੱਗ ਨੂੰ ਸੀਨੇ ਲਾਵਾਂ,
ਦਿਲ ਚੋਂ ਬੱਸ ਇੱਕ ਹੀ ਆਵਾਜ ਆਵੇਗੀ,
ਹਾਏ਼!!!!!!!!!!!!!!
ਰੂਹ ਨੂੰ ਤੇਰੀ ਯਾਦ ਆਵੇਗੀ........................

++++++++++++++++++++++++++++++++++++++
ਹੋ ਮੱਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ...
ਕੀਮਾ ਕੋਲ ਆਕੇ ਬੇਨਤੀ ਗੁਜ਼ਾਰੇ...
ਲੰਮਾ ਪੈਡਾ ਰਾਹੀ ਮਰ ਗਏ ਨੀ ਪਿਆਸੇ...
ਬਈ ਛੱਨਾ ਪਾਣੀ ਦਾ ਇੱਕ ਦੇ ਦੇ ਨੀ ਮੁਟਿਆਰੇ...
ਹੋਏ ਉੱਡਦੇ ਉੱਡਦੇ ਭੌਰ ਆ ਗਏ ਨੀ ਪਰਦੇਸੀ...
ਬਈ ਤੇਰੇ ਜੋਬਨਾਂ ਦੇ ਲੈਣ ਨੀ ਨਜ਼ਾਰੇ...
ਹੋ ਪੱਲਾ ਨਾ ਕਰ ਐਵੇਂ ਚੁੱਨੀ ਸਾੜ ਦਵੇਗੀਂ ਨੀ ਕੁੜੀਏ...
ਤੇਰੇ ਘੁੰਡ ਵਿੱਚ ਬਲਦੇ ਦਿਸਦੇ ਦੋ ਅੰਗਿਆਰੇ...
Basic
gender
Male
relationship
Single
birthday
May 26, 1991
Custom
G4BHRU_T4W33T4N_W4L4
ASHQI KARNI

Favorites

Listen to PUTT_J4TT4N_DE_T4W33T4N_'s favorite songs
Jattan De Putt - Kulwinder Dhanoa & Miss Pooja
(Duration: 4:54)
Sep 25th, 12:58pm
Mere Khayaalon Mein - JESSIE
(Duration: 4:04)
Feb 21st, 8:27am
02 - Jannat - Judai
(Duration: 5:01)
Mar 8th, 8:25pm
RssFeed

Featured Song

To listen to music and watch video on imeem, you'll need at least Macromedia Flash Player 9 and JavaScript enabled in your browser.

Recent Media

ok t heer Aug 12 2009 10 20 10 AM.mp3
(Duration: 2:08)
Aug 13th, 3:16pm
kulwinder.mp3
(Duration: 3:35)
Jul 13th, 4:20pm
Haan Karde - Jagtar Jagga & Miss Pooja
(Duration: 4:43)
Jul 12th, 4:22pm
Ek Full - Jagtar Jagga & Miss Pooja
(Duration: 5:04)
Jul 12th, 10:52am
Shaak - Jagtar Jagga & Miss Pooja
(Duration: 4:48)
Jul 12th, 10:49am
Sorry - Jagtar Jagga & Miss Pooja
(Duration: 3:52)
Jul 12th, 10:46am
Love Love - Tania Gill
(Duration: 3:58)
Jul 9th, 3:35pm
Dupatta - Tania Gill
(Duration: 4:49)
Jul 9th, 3:26pm

Profile Comments

Sep 7th, 3:50pm
Image and video hosting by TinyPic

Image and video hosting by TinyPic


Image and video hosting by TinyPic



Image and video hosting by TinyPic


Image and video hosting by TinyPic


Image and video hosting by TinyPic



Image and video hosting by TinyPic

Image and video hosting by TinyPic

Image and video hosting by TinyPic


Image and video hosting by TinyPic

Image and video hosting by TinyPic


Image and video hosting by TinyPic

Image and video hosting by TinyPic


Image and video hosting by TinyPic


Image and video hosting by TinyPic
Thank you alots for ur lovely Friendship, you are beautiful friend. how r u? i hope you fine. sorry i m the last time a little busy. wish u a very nice week my sweet friend. hugs and kisses to u :)
Aug 9th, 12:32pm
i'm fine how r you :D
Jul 26th, 4:00pm
ܓ ܓ Have very nice Sunday my lovely Friend!! ܓ ܓ
ܓ ܓAnd i wish you very nice start in new week. ܓ ܓ

Image and video hosting by TinyPic

Image and video hosting by TinyPic

Image and video hosting by TinyPic

Image and video hosting by TinyPic

Image and video hosting by TinyPic

Image and video hosting by TinyPic

Image and video hosting by TinyPic

Image and video hosting by TinyPic

Image and video hosting by TinyPic

Image and video hosting by TinyPic

Image and video hosting by TinyPic

Image and video hosting by TinyPic

Image and video hosting by TinyPic

Image and video hosting by TinyPic

Image and video hosting by TinyPic


Image and video hosting by TinyPic


Image and video hosting by TinyPic

ܓ ܓ ܓ Hugs and Kisses to you ܓ ܓ ܓ
Jul 19th, 3:33pm
Image and video hosting by TinyPic

Image and video hosting by TinyPic

Hi, my sweet Friend! How r u and how ur Day??? I hope you fine.I wish you fantastic Sunday. enjoy ur Day with sunshine. Take care pls always. Betty

Image and video hosting by TinyPic


Image and video hosting by TinyPic

Image and video hosting by TinyPic

Image and video hosting by TinyPic

Image and video hosting by TinyPic

Image and video hosting by TinyPic



Image and video hosting by TinyPic
I m fine my sweet Friend :D
Jul 17th, 3:24pm
Image and video hosting by TinyPic

Image and video hosting by TinyPic



Image and video hosting by TinyPic

Image and video hosting by TinyPic


Image and video hosting by TinyPic

Image and video hosting by TinyPic


Image and video hosting by TinyPic

Image and video hosting by TinyPic



Image and video hosting by TinyPic


Image and video hosting by TinyPic


Image and video hosting by TinyPic

Image and video hosting by TinyPic


Image and video hosting by TinyPic

HOW R U TODAY?? I HOPE YOU WILL HAVE A SWEET DAY. I WISH YOU A SWEET DAY AND GREAT WEEK-END. ENJOY ITS...THANK YOU FOR UR LOVELY COMMENTS. TAKE CARE PLEASE. SEND YOU HUGS AND KISSES
Jul 14th, 1:44pm
thanks for the request :)


X. Sadet
Jul 12th, 6:20pm
AM OK !
HOW ARE U ?
Jul 11th, 6:39pm
hello!
i wanna say to you am not indian and i dont speak any indian languages....
sorry.