login
ਜਿੱਤ ਕੇ ਹਰਿਆ ਦਿਲ ~_~ ਕੱਮਲ ਜੱਟੀ ~ _~ Listening to 'Ek Tera Pyar - Bohemia.mp3'

About

Description
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....


╔★═╗╔╗     ♡╔╗╔╗
╚╗╔╝║║★═╦╦╦═╗║★╝╠═╦╦╗
╔╝╚╗★╚╣║║║║╠╣╚╗╔╣║♂║★
╚═☆╝╚═╩═╩★╩═╝ ╚╝╚═╩═╝ਮੁਹੱਬਤ ਭਰਿਆ ਦਿਲ
ਕਦਮੀਂ ਧਰਿਆ ਦਿਲ

ਬਰਫ਼ ਖੁਰੀ ਗ਼ਮ ਦੀ
ਅੱਖੀਏਂ ਦਰਿਆ ਦਿਲ

ਉਸ ਦਰ ਜਾ ਪਹੁੰਚਾਂ
ਜਦ ਵੀ ਕਰਿਆ ਦਿਲ

ਕਿਸ ਕੰਮ ਰੂਪ ਤੇ ਰੰਗ
ਜੇ ਨਾ ਸਰਿਆ ਦਿਲ

ਹਰ ਕੇ ਜਿੱਤਿਆ ਦਿਲ
ਜਿੱਤ ਕੇ ਹਰਿਆ ਦਿਲ

ਅੱਖੀਆਂ ਚੋਂ ਵਰ੍ਹਿਆ
ਜਿਸ ਨੇ ਵਰਿਆ ਦਿਲ

ਖ਼ੁਸ਼ਬੋ ਵੰਡਣ ਨੂੰ
ਕੱਮਲ ਦਰਿਆ ਦਿਲ:(
ਸਭ ਦੇ ਸੀ ਅਸੀ ਪਰ ਸਾਡਾ ਕੋਈ ਹੋਇਆ ਨਾ...
ਸਾਡੀ ਵਾਰ ਨੀਰ ਕਿਸੈ ਨੈਨਾ ਵਿ਼ਚੌ ਚੌਇਆ ਨਾ...
ਕਰਦੈ ਸੀ ਗੱਲਾਂ ਜੋ ਪਿਆਰੀਆ ਨੈ ਮਾਰਿਆ,
ਸਾਨੂੰ ਸਾਡੇ ਯਾਰਾ ਦੀਆ ਯਾਰੀਆ ਨੇ ਮਾਰਿਆ..........
Basic
gender
Female
relationship
In a Relationship
birthday
November 09, 1990

Media Tracker

- Saade Sajjan Na.wma  8 months ago
Kashif - O Meri Rani  8 months ago
RDB - Aaja Mahi  8 months ago
RDB - Sadi Gali  8 months ago
Amrinder Gill - Afwh  8 months ago
RssFeed

Featured Song

To listen to music and watch video on imeem, you'll need at least Macromedia Flash Player 9 and JavaScript enabled in your browser.

Profile Comments

Mar 24th, 3:19am
Download Punjabi & Hindi Music FREE at http://apnatunes.com
Mar 21st, 6:13pm
kudi badi sohney hai
on featured play list
Mar 15th, 4:22am
SSA JI ... ki haal hai
Feb 11th, 7:22pm
mein keha ssa ji kidan .. dear
Feb 11th, 1:28pm
hi how are you??
Feb 10th, 10:10am
ki hogeya ji maran waliya gallan kyu kari jande tusi?
Feb 7th, 11:10am
oooooooommmmmmmmmmmgggggggggggggggggggg