www.youtube.com/yourjagga
clubs
friends love ones
talents
ਜਿਹੜਾ ਧੁਰ ਤੱਕ ਜਾਵੇ ਇਸ਼ਕੇ ਦੇ ਸਾਗਰਾਂ ਨੂੰ,ਮੈਂ ਬਣ ਕੇ ਨੀ ਉਹੋ ਜਿਹਾ ਚਨਾਬ ਰਹਿਣਾ ਚਾਹੁੰਦਾ ਸੀ |ਤੇਰੇ ਦਿਲ ਵਾਲੀ ਕਿਸੇ ਸੂਹੀ ਫ਼ੁੱਲਵਾੜੀ ਵਿੱਚ,ਬਣ ਕੇ ਮੈਂ ਯਾਦਾਂ ਦਾ ਗੁਲਾਬ ਰਹਿਣਾ ਚਾਹੁੰਦਾ ਸੀ |ਜਾਗਦੇ ਵੇਲੇ ਵੀ ਤੇਰਾ ਕਦੇ ਨਾ ਸੀ ਟੁੱਟਣਾ,ਮੈਂ ਬਣ ਇੱਕ ਸੋਹਣਾ ਜਿਹਾ ਖਵਾਬ ਰਹਿਣਾ ਚਾਹੁੰਦਾ ਸੀ |ਤੇਰੇ ਬੁੱਲਾਂ ਉੱਤੇ ਪਹਿਲਾਂ ਕੋਈ ਆਉਣ ਤੋਂ ਸਵਾਲ,'ਢਿਲੌਂ' ਬਣ ਕੇ ਸਵਾਲ ਦਾ ਜਵਾਬ ਰਹਿਣਾ ਚਾਹੁੰਦਾ ਸੀ |
music
Bagga Bagga -
artists
H DHAMI,JAZZY B,JAY SEAN,BABBU MANN,
movies
hindi
tv shows
romanic
Website
www.youtube.com/yourjagga
jagga
yourjagga